ਜਤਿਨ ਬੱਬਰ – ਅੱਜ ਵਾਰਡ ਨੰਬਰ 45 ਦੇ ਵੱਖ-ਵੱਖ ਇਲਾਕਿਆਂ ਦੇ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅਪੰਗ ਪੈਨਸ਼ਨਾਂ ਦੇ ਪ੍ਰਵਾਨਗੀ ਪੱਤਰ ਵੰਡੇ ਗਏ ਤਕਰੀਬਨ 40 ਤੋਂ ਵੱਧ ਲਾਭਪਾਤਰੀਆਂ ਨੇ ਇਸ ਕੈਂਪ ਦਾ ਫਾਇਦਾ ਉਠਾਇਆ ਇਸ ਮੌਕੇ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ
ਭਾਟੀਆ ਇਲਾਕਾ ਕੌਂਸਲ ਜਸਪਾਲ ਕੌਰ ਭਾਟੀਆ ਅੰਮ੍ਰਿਤ ਪਾਲ ਸਿੰਘ ਭਾਟੀਆ ਸ੍ਰੀ ਅਸ਼ਵਨੀ ਕੁਮਾਰ ਸ਼੍ਰੀ ਵਰਿੰਦਰ ਗਾਂਧੀ ਸ਼੍ਰੀ ਸੁਰਿੰਦਰ ਜੋੜਾ ਸ਼੍ਰੀ ਹਰਦੀਪ ਜਰੇਵਾਲ ਸਰਦਾਰ ਜੋਗਿੰਦਰ ਸਿੰਘ ਫੁੱਲ ਸ਼੍ਰੀਮਤੀ ਮੰਨੇ ਮਨਜਿੰਦਰ ਕੌਰ ਭਾਟੀਆ ਸ਼੍ਰੀਮਤੀ ਪਰਮਜੀਤ ਕੌਰ ਸ਼੍ਰੀਮਤੀ ਰੀਟਾ ਗਾਂਧੀ ਸ੍ਰੀਮਤੀ ਸੋਨੀਆ ਅਰੋੜਾ ਸ਼੍ਰੀਮਤੀ
ਅਮਰਜੀਤ ਕੌਰ ਸ਼੍ਰੀਮਤੀ ਸ਼ਮਾ ਸਹਿਗਲ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ ਸਰਦਾਰ ਭਾਟੀਆ ਨੇ ਦੱਸਿਆ ਕਿ ਹੁਣ ਤੱਕ ਵਾਰਡ ਨੰਬਰ 45 ਦੇ ਵਿੱਚ ਲਗਭਗ 1000 ਤੋਂ ਵੱਧ ਪੈਂਸ਼ਨ ਲਾਭਤਰੀਆਂ ਨੂੰ ਪੱਤਰ ਵੰਡੇ ਜਾ ਚੁੱਕੇ ਹਨ। ਅਤੇ ਭਾਟੀਆ ਦਾ ਪੱਤੀ ਵੱਲੋਂ ਹਰ ਮੰਗਲਵਾਰ ਸ਼ਾਮ 4 ਵਜੇ ਤੋਂ ਲੈ ਕੇ 5 ਵਜੇ ਤੱਕ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਪੰਗ ਪੈਨਸ਼ਨ ਦੇ ਫਾਰਮ ਭਰੇ ਜਾਂਦੇ ਹਨ