ਪਿੰਡ ਲਹਿਰੀ ਸਰਮੋ ਦੇ ਐਸਸੀ/ਐਸਟੀ ਜਾਤੀ ਦੇ ਲੋਕ ਇੱਕਜੁੱਟ ਹੋ ਕੇ ਭੀਮ ਆਰਮੀ ਜ਼ਿਲ੍ਹਾ ਪਠਾਨਕੋਟ ਦਫ਼ਤਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪੁੱਜੇ।
ਜਤਿਨ ਬੱਬਰ - ਮਿਤੀ 14-03-2024 ਨੂੰ ਪਿੰਡ ਲਾਹੜੀ ਸਰਮੋ ਦੇ ਐਸ.ਸੀ/ਐਸ.ਟੀ ਜਾਤੀ ਦੇ ਲੋਕ ਇਕ ਸਾਂਝ ਹੋ ਕੇ ਆਪਣੀ ਮੰਗ ਰਖਣ ਭੀਮ ਆਰਮੀ ਜ਼ਿਲਾ ਪਠਾਨਕੋਟ ਦਫਤਰ ਪਹੁੰਚ ਕੀਤੀ। ਪਿੰਡ ਲਾਹੜੀ…
