
ਜਤਿਨ ਬੱਬਰ – ਜਲੰਧਰ ਵਿੱਚ ਪੰਜਾਬ ਪੁਲਿਸ ਦੇ ਕਮਿਸ਼ਨਰ ਸਾਹਿਬ ਸਵਪਨ ਸ਼ਰਮਾ ਜੀ ਵੱਲੋ ਟ੍ਰੈਫਿਕ ਪੁਲਿਸ ਅਫਸਰ ਸਾਹਿਬਾਨਾਂ ਨੂੰ ਖ਼ਾਸ ਦਿਸ਼ਾ ਨਿਰਦੇਸ਼ ਦੇਕੇ ਟ੍ਰੈਫਿਕ ਨਿਯਮਾਂ
ਨੂੰ ਨਜ਼ਰ ਅੰਦਾਜ਼ ਕਰਨ ਵਾਲੇ ਚਾਲਕਾ ਨੂੰ ਵੱਡੇ ਜੁਰਮਾਨੇ ਦਿੱਤੇ ਬਿਨਾ ਨਾ ਛੱਡਣ ਦੇ ਆਦੇਸ਼ ਤੇ ਨਾਲ ਹੀ ਨਾਲ ਬਿਨਾ ਹੈਲਮੇਟ, ਬਿਨਾ ਸੀਟ ਬੈਲਟ, ਕਾਰਾ ਨੂੰ
ਬਲੈਕ ਫ਼ਿਲਮਜ਼ ਲਾਵਾ ਕੇ ਚਲਾਉਣਾ ਆਦਿ ਚੀਜ਼ਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾ ਰਹੇ ਚਲਾਣਾ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।