ਭਗਵਾਨ ਰਾਮ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਹਨ ਅਯੁੱਧਿਆ ‘ਚ ਭਗਵਾਨ ਰਾਮ ਦੇ ਮੰਦਰ ਦੀ ਸਥਾਪਨਾ ਨੂੰ ਲੈ ਕੇ ਸ਼ਹਿਰ ‘ਚ ਧਾਰਮਿਕ ਸਮਾਰੋਹ ਹੋਏ
ਭਗਵਾਨ ਰਾਮ ਦੇਸ਼-ਵਿਦੇਸ਼ ‘ਚ ਵਸਦੇ ਕਰੋੜਾਂ ਭਾਰਤੀਆਂ ਦੀ ਆਸਥਾ ਦਾ ਕੇਂਦਰ ਹਨ ਅਤੇ ਅਯੁੱਧਿਆ ‘ਚ ਉਨ੍ਹਾਂ ਦੇ ਮੰਦਰ ਦੀ ਸਥਾਪਨਾ ਨਾਲ ਦੇਸ਼ ਭਰ ‘ਚ ਖੁਸ਼ੀ ਦੀ ਲਹਿਰ ਹੈ
ਇਸ ਖੁਸ਼ੀ ਚ ਸ਼ਾਮਿਲ ਹੁੰਦੀਆਂ ਜੈ ਅੰਬੇ ਟ੍ਰੇਡਰਜ ਵਲੋ ਵਿਸ਼ਾਲ ਲੰਗਰ ਦਾ ਆਯੋਜਨ ਸਚਿਨ ਧਾਵਰ, ਵਿਸ਼ੇਕ ਮਹਾਜਨ ਵਲੋ ਕੀਤਾ ਗਿਆ ਜਿਸ ਵਿੱਚ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਪਤਨੀ ਡਾ. ਸੁਨੀਤਾ ਰਿੰਕੂ
ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ, ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ, ਕਮਲਜੀਤ ਸਿੰਘ ਭਾਟੀਆ, ਅਨਮੋਲ ਗਰੋਵਰ, ਪੰਕਜ ਆਦਿ ਨੇ ਵੀ ਖੁਸ਼ੀ ਸ਼ਾਮਿਲ ਹੋਏ