JPB NEWS 24

Headlines
Rinku saini became the vice president of media club and sanjeev gupta was appointed joint cashier

ਮੀਡੀਆ ਕਲੱਬ ਦੇ ਮੀਤ ਪ੍ਰਧਾਨ ਬਣੇ ਰਿੰਕੂ ਸੈਣੀ ਤੇ ਜੁਆਇੰਟ ਕੈਸ਼ੀਅਰ ਸੰਜੀਵ ਗੁਪਤਾ ਨਿਯੁਕਤ

ਜਲੰਧਰ (ਜਤਿਨ ਬੱਬਰ ) ਮੀਡੀਆ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਜਲੰਧਰ ਦੇ ਮੁੱਖ ਦਫਤਰ ਵਿੱਚ ਹੋਈ ਜਿਸ ਵਿੱਚ ਸਾਰੇ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਲਾਨਾ ਪ੍ਰੋਗਰਾਮ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਲਦ ਹੀ ਮੀਡੀਆ ਕਲੱਬ ਦੀਆਂ ਯੂਨਿਟਾਂ ਲਾਈਆਂ ਜਾਣ ਦਾ ਫੈਸਲਾ ਲਿਆ ਗਿਆ ਇਸ ਮੌਕੇ ਤੇ ਚੇਅਰਮੈਨ ਅਮਨ ਮਹਿਰਾ,

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਵਿਨੇ ਪਾਲ ਮੁੱਖ ਸਲਾਹਕਾਰ, ਪ੍ਰਧਾਨ ਸੁਨੀਲ ਦੱਤ,ਮੀਤ ਪ੍ਰਧਾਨ ਬਿੱਟੂ ਉਬਾਰਏ,ਪੀਆਰਓ ਦਲਵੀਰ ਸਿੰਘ ਕਲੋਈਆ,ਜਨਰਲ ਸੈਕਟਰੀ ਡੀ ਸੀ ਕੋਲੋਂ,ਆਰ ਪੀ ਸਿੰਘ,ਰਾਮ ਲਾਲ ਸਾਪਲਾ,ਹਨੀ ਬੁੱਧੀਰਾਜਾ,ਬਾਵਾ ਖੰਨਾ, ਸਲਾਹਕਾਰ ਸਤਪਾਲ,ਕੈਸ਼ੀਅਰ ਗੋਪਾਲ ਮਹਿੰਦਰੂ ,ਅਰੁਣ ਚੋਪੜਾ,ਅਨਿਲ ਵਰਮਾ ਮੀਤ ਪ੍ਰਧਾਨ,ਲੱਕੀ ਅਰੋੜਾ ਸਲਾਹਕਾਰ,ਆਦਿ ਮੌਜੂਦ ਸਨ