JPB NEWS 24

Headlines

ਰੋਟਰੀ ਕਲੱਬ ਆਫ ਜਲੰਧਰ ਸਾਊਥ ਵੱਲੋ ਆਖਰੀ ਉਮੀਦ NGO ਦੇ ਮੁੱਖ ਦਫਤਰ ਦਾ ਕੀਤਾ ਗਿਆ ਦੌਰਾ

ਰੋਟਰੀ ਕਲੱਬ ਆਫ ਜਲੰਧਰ ਸਾਊਥ ਵੱਲੋ ਆਖਰੀ ਉਮੀਦ NGO ਦੇ ਮੁੱਖ ਦਫਤਰ ਦਾ ਕੀਤਾ ਗਿਆ ਦੌਰਾ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਅੱਜ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਦੇ ਮੁੱਖ ਦਫਤਰ ਬਸਤੀ ਸ਼ੇਖ ਵਿਖੇ ROTARY CLUB OF JALANDHAR SOUTH ਦੀ ਸਮੁੱਚੀ ਟੀਮ ਵੱਲੋਂ ਹਾਜਰੀ ਭਰੀ ਗਈ. ਰੋਟਰੀ ਕਲੱਬ ਜਲੰਧਰ ਸਾਊਥ ਵੱਲੋ ਲੋੜਵੰਦਾਂ ਲਈ ਬਹੁਤ ਸਾਰਾ ਰਾਸ਼ਨ, ਅਤੇ ਕਪੜੇ ਦੇ ਬਣੇ ਬੈਗ ਦੀ ਸੇਵਾ ਭੇਂਟ ਕੀਤੀ ਗਈ. ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਨਣ ਦੀ ਕੋਸ਼ਿਸ਼ ਕੀਤੀ ਗਈ. ਓਥੇ ਹੀ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਸਮੁੱਚੀ ਟੀਮ ਨੂੰ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ. ਅਤੇ ਸਮੁੱਚੀ ਟੀਮ ਦਾ ਸਨਮਾਨ ਕੀਤਾ ਗਿਆ.

ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਾਰੇ ਸਮਾਜ ਨੂੰ ਮਿਲ ਕੇ ਸੇਵਾ ਲਈ ਅੱਗੇ ਆਉਣ ਦੀ ਅਪੀਲ ਗਈ.