ਜਤਿਨ ਬੱਬਰ – ਜਲੰਧਰ ਦੇ ਮਸ਼ਹੂਰ ਸਿੱਧ ਬਾਬਾ ਸੋਡਲ ਜੀ ਦੇ ਮੇਲੇ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਅੱਜ ਹਾਜਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਐਮਐਲਏ ਸ੍ਰੀ ਮਹਿੰਦਰ ਭਗਤ ਸਰਦਾਰ ਬਲਕਾਰ
ਸਿੰਘ ਕੈਬਨਟ ਮੰਤਰੀ ਪੰਜਾਬ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਮਹਿੰਦਰ ਪਾਲ ਮਨਪ੍ਰੀਤ ਸਿੰਘ ਸ੍ਰੀ ਨੀਲ ਕੰਠ ਜੱਜ ਸ੍ਰੀ ਪ੍ਰਦੀਪ ਖੁੱਲਰ ਸ੍ਰੀ ਕਮਲ
ਲੋਚ ਸ੍ਰੀ ਸਤਪਾਲ ਭਗਤ ਨੇ ਭਾਟੀਆ ਸਹਿਤ ਮੰਦਰ ਦੇ ਵਿੱਚ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਚੱਡਾ ਬਰਾਦਰੀ ਦੇ ਪ੍ਰਧਾਨ ਸ੍ਰੀ ਸ਼ਾਮ ਲਾਲ ਚੱਡਾ ਸ਼੍ਰੀ ਬੱਬੀ ਚੱਡਾ ਸ਼੍ਰੀ ਪੰਕਜੱ ਚੱਡਾ ਨੇ ਆਪਣੀਆਂ
ਆਪਣੀਆਂ ਸੁਸਾਇਟੀਆਂ ਵੱਲੋਂ ਸ੍ਰੀ ਮਹਿੰਦਰ ਭਗਤ ਸਰਦਾਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਵੀ ਕੀਤਾ ਇਸ ਮੌਕੇ ਤੇ ਸਰਦਾਰ ਭਾਟੀਆ ਨੇ ਆਪਣੇ ਸੰਬੋਧਨ ਵਿੱਚ ਜਲੰਧਰ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੱਤੀ ਅਤੇ ਬਾਬਾ ਜੀ ਦੇ ਆਸ਼ੀਰਵਾਦ ਲੈਣ ਦੀ ਪ੍ਰੇਰਨਾ ਦੇਤੀ