JPB NEWS 24

Headlines

ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣੀ ਦੇ ਸਹਿਯੋਗ ਨਾਲ ਵਾਰਡ ਨੰਬਰ 45 ਵਿੱਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿਚ ਲਗਾਏ ਗਏ ਬੂਟੇ

ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣੀ ਦੇ ਸਹਿਯੋਗ ਨਾਲ ਵਾਰਡ ਨੰਬਰ 45 ਵਿੱਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿਚ ਲਗਾਏ ਗਏ ਬੂਟੇ 

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਸਰਦਾਰ ਭਾਟੀਆ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਲ

ਜਲੰਧਰ (ਜੇ ਪੀ ਬੀ ਨਿਊਜ਼ 24 ) :  ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਜੋ ਕਿ ਆਪਣੇ ਇਲਾਕੇ ਵਿੱਚ ਵਿਕਾਸ ਪੁਰਸ਼ ਦੇ ਤੌਰ ਤੇ ਜਾਣੇ ਜਾਂਦੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਉਥੇ ਆਪਣੇ ਵਾਰਡ ਨੰਬਰ 45 ਨੂੰ ਹਰਾ-ਭਰਾ ਰੱਖਣ ਲਈ ਬਹੁਤ ਸਾਰੀਆਂ ਪਾਰਕਾਂ ਅਤੇ ਗਰੀਨ ਬੈਲਟ ਦਾ ਨਿਰਮਾਣ ਵੀ ਕੀਤਾ ਅਤੇ ਪਿਛਲੇ ਸਮੇਂ ਹਜ਼ਾਰਾਂ ਬੂਟੇ 120 ਫੁੱਟੀ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਏ ਅੱਜ ਵੀ ਉਹਨਾਂ ਨੇ ਇਕ ਵਿਸ਼ੇਸ਼ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਭਾਰਤ ਵਿਕਾਸ ਪਰਿਸ਼ਦ ਜਲਧਰ ਦੱਖਣ ਵੱਲੋਂ ਰੱਖੇ

ਸਮਾਗਮ ਵਿਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿੱਚ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਇਸ ਮੌਕੇ ਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਦਰਸ਼ਨ ਲਾਲ ਜੇਰੇਵਾਲ ਡਾਕਟਰ ਰਜੇਸ਼ ਮੰਨਣ ਕਨਵੀਨਰ ਸਰਵੇਸ਼ ਸ਼ਰਮਾ ਗੋਪਾਲ ਅਰੋੜਾ ਸਤਨਾਮ ਅਰੋੜਾ ਸ੍ਰੀ ਐਚ ਆਰ ਕੋਹਲੀ ਮਾਸਟਰ ਸਤਪਾਲ ਸਿੰਘ ਤਿਲਕ ਰਾਜ ਘਾਈ ਡਾਕਟਰ ਰਮੇਸ਼ ਕੰਬੋਜ ਮਹੰਤ ਇਕਵਾਕ ਸਿੰਘ ਸ੍ਰੀ ਮਦਨ ਛਾਬੜਾ ਅਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਗੁਰਬਖਸ਼ ਸਿੰਘ ਸ੍ਰੀ ਕ੍ਰਿਸ਼ਨ ਲਾਲ ਅਰੋੜਾ ਸ੍ਰੀ ਅਸ਼ੋਕ ਸਾਰੰਗਲ ਸ੍ਰੀ ਪ੍ਰਵੀਨ ਕੁਮਾਰ ਮਹਿੰਦਰ ਪਾਲ ਸ੍ਰੀ ਰਮੇਸ਼ ਵਿਜ। ਸ੍ਰੀ ਰਾਜ ਕੁਮਾਰ ਕਲਸੀ ਗੋਰਵ ਜੋੜਾ

ਮੋਨੂੰ ਕਸ਼ਅਪ ਸ੍ਰੀ ਰਮੇਸ਼ ਮਹਾਜਨ ਸ੍ਰੀ ਜੰਗ ਬਹਾਦਰ ਅਸ਼ੋਕ ਚਵ੍ਹਾਣ ਹਰਬੰਸ ਲਾਲ ਭਗਤ ਨੰਦ ਲਾਲ ਭਗਤ ਦਰਸ਼ਨ ਲਾਲ ਸੁਦੇਸ਼ ਥਾਪਾ ਸ੍ਰੀ ਚਮਨ ਲਾਲ ਸਾਰੰਗਲ ਸ੍ਰੀ ਖਰੈਤੀ ਲਾਲ ਅਰੋੜਾ ਸਰਦਾਰ ਜਸਵੀਰ ਸਿੰਘ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਸਮਾਗਮ ਤੋਂ ਪਹਿਲੇ ਰਾਸ਼ਟਰੀ ਗਾਣ ਗਾਇਆ ਗਿਆ ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣ ਵੱਲੋਂ ਸਾਡਾ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ