ਸਟੋਰੀ ਅਤੇ ਸੰਦੇਸ਼ ਦੀ ਪੇਸ਼ਕਸ਼ : Viney Arora
ਸੋਚਣ ਡੇਆ ਹਾਂ ਕੀ ਆਟਾ ਦਾਲ ਤਾਂ ਕਮਾਕੇ ਖ਼ਾ ਲਵਾਂਗੇ ਨਾਲ਼ੇ ਮੰਗਤਿਆਂ ਵਾਲ਼ੀ ਫੀਲਿੰਗ ਵੀ ਨਹੀਂ ਆਊਗੀ
ਹਜ਼ਾਰ ਰੁਪਏ ਨਾ ਵੀ ਮਿਲਣ ਤਾਂ ਵੀ ਸਰਜੂ
ਪਰ ਜੇ ਜੰਗਲ ਵੱਢ ਕੇ ਪੰਜਾਬ ਨੂੰ ਰੇਗਿਸਤਾਨ ਬਣਾ ਦਿੱਤਾ ਤਾਂ ਹਜਾਰਾਂ ਜਾਨਵਰ ਪੰਛੀ ਕਿੱਥੇ ਜਾਣਗੇ? ਤੇ ਆਉਣ ਵਾਲ਼ੀ ਪੀੜ੍ਹੀ ਹਵਾ ਤੋਂ ਬਿਨ੍ਹਾਂ ਸਾਹ ਕਿਵੇਂ ਲਵੇਗੀ?
ਨਹਿਰਾਂ ਪੱਕੀਆਂ ਹੋ ਗਈਆਂ ਤਾਂ ਇੱਕ ਤਾਂ ਬਾਰਿਸ਼ ਦਾ ਪਾਣੀ ਨਹੀਂ ਸੋਖਣਾ ਧਰਤੀ ਨੇ ਦੂਜਾ ਜੋ ਮਾੜੀ ਮੋਟੀ ਨਮੀ ਹੈਗੀ ਉਹ ਵੀ ਖ਼ਤਮ ਹੋਗੀ ਤਾਂ ਜੋ ਥੋੜੇ ਬਹੁਤੇ ਰੁੱਖ ਲੱਗੇ ਹੋਏ ਉਹ ਵੀ ਸੁੱਕ ਜਾਣੇ