JPB NEWS 24

Headlines

ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ 16 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਸ਼ਸਤਰ ਮਾਰਚ ਸਬੰਧੀ ਹੋਈ ਇਕੱਤਰਤਾ

ਵਰਲਡ ਸਿੱਖ ਤਾਲਮੇਲ ਕਮੇਟੀ ਵੱਲੋਂ 16 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਸ਼ਸਤਰ ਮਾਰਚ ਸਬੰਧੀ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਹੋਈ ਇਕੱਤਰਤਾ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਵੱਖ-ਵੱਖ ਧਾਰਮਿਕ ਜੱਥੇਬੰਦੀਆਂ ਸੇਵਾ ਸੁਸਾਇਟੀਆਂ ਅਤੇ ਐਨਜੀਓ ਨੇ ਲਿਆ ਭਾਰੀ ਗਿਣਤੀ ਵਿੱਚ ਹਿੱਸਾ

ਜਲੰਧਰ  (ਜੇ ਪੀ ਬੀ ਨਿਊਜ਼ 24 ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16 ਜੁਲਾਈ ਦਿਨ ਸ਼ਨੀਵਾਰ ਨੂੰ ਪੁਰਾਣੀ ਦਾਣਾ ਮੰਡੀ ਤੋਂ ਸਿੱਖ ਤਾਲਮੇਲ ਕਮੇਟੀ ਵੱਲੋਂ ਕਰਵਾਏ ਜਾ ਰਹੇ ਸ਼ਸਤਰ ਮਾਰਚ ਸਬੰਧੀ ਅੱਜ ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸਰਦਾਰ ਕੰਵਲਜੀਤ ਸਿੰਘ ਭਾਟੀਆ ਦੀ ਅਗੁਵਾਈ ਵਿੱਚ ਇੱਕਤਰਤਾ ਹੋਈ ਜਿਸ ਵਿੱਚ ਧਾਰਮਿਕ ਜਥੇਬੰਦੀਆਂ ਬਸਤੀਆਂ ਦੀਆਂ ਸਿੰਘ ਸਭਾਵਾਂ ਆਖ਼ਰੀ ਉਮੀਦ ਸੇਵਾ ਸੁਸਾਇਟੀ ਉਦੋਂ ਸਿਰ ਤਾਲਮੇਲ ਕਮੇਟੀ ਅਗਾਜ ਸੰਸਥਾ ਮੀਰੀ ਪੀਰੀ ਸੇਵਾ ਸੁਸਾਇਟੀ ਅਤੇ ਧਾਰਮਕ ਜਥੇਬੰਦੀਆਂ ਸ਼ਾਮਲ ਹੋਈਆਂ ਸਾਰਿਆਂ ਨੇ ਭਰੋਸਾ ਦਵਾਇਆ ਕਿ ਉਸ ਦੇ ਨਿਕਲਣ ਵਾਲੇ ਸ਼ਾਸਤਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਅਤੇ ਪੂਰਨ ਸਹਿਯੋਗ ਦੇਣਗੇ ਸਦਾ ਕਮਲਜੀਤ ਭਾਟੀਆ ਨੇ ਦੱਸਿਆ

ਇਸ ਮੀਟਿੰਗ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਹਰਪਾਲ ਸਿੰਘ ਚੱਢਾ ਤਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ, ਗੁਰਦੇਵ ਸਿੰਘ ਗੋਲਡੀ ਭੱਟੀਆਂ, ਰਾਜਵੰਤ ਸਿੰਘ ਸੂਖਾ, ਅਵਤਾਰ ਸਿੰਘ,ਰਾਜਦੀਪ ਸਿੰਘ ਬਾਜਵਾ,ਸੁਰਜੀਤ ਸਿੰਘ ਰਾਜੂ, ਸੁਰਜੀਤ ਸਿੰਘ ਭੁਲਰ,ਗਗਨਦੀਪ ਸਿੰਘ,ਸੁਰਿੰਦਰ ਸਿੰਘ,ਰਮਨ ਦੀਪ ਸਿੰਘ ਲੱਕੀ, ਦਮਨਪ੍ਰੀਤ ਸਿੰਘ ਬੰਗਾ,ਅਮਰਦੀਪ ਸਿੰਘ ਟਿੰਕੂ, ਬਲਜਿੰਦਰ ਸਿੰਘ,ਜਤਿੰਦਰਪਾਲ ਸਿੰਘ ਗੋਲਡੀ, ਪਰਮਪ੍ਰੀਤ ਸਿੰਘ ਵਿੱਟੀ, ਵਿੱਕੀ ਸਿੰਘ, ਜਸਪ੍ਰੀਤ ਸਿੰਘ ਭਾਟੀਆ,ਅਮਰਜੀਤ ਸਿੰਘ ਧਮੀਜਾ, ਇੰਦਰਬੀਰ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ ਨੱਗੀ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਸਿੱਧੂ,ਅੰਮ੍ਰਿਤਪਾਲ ਸਿੰਘ ਭਾਟੀਆ, ਅਮਰਦੀਪ ਸਿੰਘ ਬੱਗਾ, ਗੁਲਜ਼ਾਰ ਸਿੰਘ, ਨਰਿੰਦਰ ਸਿੰਘ ਚੀਮਾ, ਜਤਿੰਦਰ ਬਾਂਸਲ, ਹਰਜਿੰਦਰ ਸਿੰਘ, ਵਿੱਕੀ ਖਾਲਸਾ,ਪਰਮਿੰਦਰ ਸਿੰਘ, ਲਵਲੀਨ ਸਿੰਘ, ਨਵਦੀਪ ਸਿੰਘ ਆਸ਼ੂ ਤੋਂ ਇਲਾਵਾ ਭਾਰੀ ਗਿਣਤੀ ਵਿਚ ਵੱਖ ਵੱਖ ਜਥੇਬੰਦੀਆਂ ਦੇ ਸੱਜਣ ਸ਼ਾਮਲ ਹੋਏ।