JPB NEWS 24

Headlines
The administration is deliberately harassing the fireworks manufacturers: Rajinder beri

ਪਟਾਕਾ ਕਾਰੋਬਾਰੀਆਂ ਨੂੰ ਜਾਣ ਬੁੱਝ ਤੰਗ ਪਰੇਸ਼ਾਨ ਕਰ ਰਿਹਾ ਪ੍ਰਸ਼ਾਸ਼ਨ: ਰਜਿੰਦਰ ਬੇਰੀ

ਜਤਿਨ ਬੱਬਰ – ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜੋ ਪੁਲਿਸ ਪ੍ਰਸ਼ਾਸ਼ਨ ਵਲੋ ਦਿਨ ਤਿਉਹਾਰ ਦੇ ਦਿਨਾਂ ਵਿੱਚ ਪਟਾਕਾ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ, ਇਹ ਬਹੁਤ ਹੀ ਮੰਦਭਾਗਾ ਹੈ । ਦੀਵਾਲੀ ਦੇ ਤਿਉਹਾਰ ਤੋ 3-4 ਦਿਨ ਪਹਿਲਾ ਹੀ ਪਟਾਕਾ ਵਪਾਰੀਆਂ ਦਾ ਕਾਰੋਬਾਰ ਹੁੰਦਾ ਹੈ । ਪਹਿਲਾ ਜੀ ਐਸ ਟੀ ਵਿਭਾਗ ਨੇ ਕਾਰੋਬਾਰੀਆਂ ਕੋਲ ਲਗਭਗ 15 ਲੱਖ ਰੁਪਏ ਲੈ ਲਏ ਫਿਰ ਨਗਰ ਨਿਗਮ ਵਲੋ ਇਨਾਂ ਦੀਆ ਦੁਕਾਨਾਂ ਦੀ ਫੀਸ ਵਿਚ ਵਾਧਾ ਕਰ ਦਿਤਾ ਗਿਆ ਅਤੇ ਹੁਣ ਪੁਲਿਸ ਪ੍ਰਸ਼ਾਸ਼ਨ ਵਲੋ ਇਨਾਂ ਪਟਾਕਾ ਕਾਰੋਬਾਰੀਆ ਨੂੰ ਤੰਗ ਕੀਤਾ ਜਾ ਰਿਹਾ ਹੈ, ਇਹ ਬਹੁਤ ਹੀ ਮੰਦਭਾਗਾ ਹੈ ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ , ਆਮ ਜਨਤਾ ਨਾਲ ਧੱਕਾ ਕੀਤਾ ਜਾ ਰਿਹਾ ਹੈ । ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਨਸ਼ਾ ਵੇਚਦੇ ਹਨ, ਚੋਰੀਆਂ ਅਤੇ ਲੁੱਟਾਂ ਖੋਹਾਂ ਕਰਦੇ ਹਨ ਉਨਾਂ ਨੂੰ ਫੜਨ ਦੀ ਬਜਾਏ, ਜਿਹੜੇ ਲੋਕ ਮਿਹਨਤ ਕਰਕੇ ਰੋਜ਼ੀ ਰੋਟੀ ਕਮਾ ਕੇ ਆਪਣਾ ਪਰਿਵਾਰ ਪਾਲ ਰਹੇ ਹਨ ਉਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ।