JPB NEWS 24

Headlines
The last hope on the arrival of Ayushman Bhava campaign is NGO. Was honoured.

ਆਯੂਸ਼ਮਾਨ ਭਵ ਅਭਿਆਨ ਦੇ ਆਗਮਨ ਵੇਲੇ ਆਖਰੀ ਉਮੀਦ N.G.O ਨੂ ਕੀਤਾ ਗਿਆ ਸਨਮਾਨਿਤ।

ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਵੱਲੋ ਪਿੱਛਲੇ ਦਿਨੀਂ ਆਯੂਸ਼ਮਾਨ ਭਵ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਪ੍ਰਾਂਤਾ ਦੇ ਉੱਚ ਅਧਕਾਰੀਆਂ ਵੱਲੋ ਆਨਲਾਈਨ ਹੋ ਇਸ ਸਕੀਮ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਸਕੀਮ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਆਪਣੇ ਆਪਣੇ ਇਲਾਕੇ ਦੀਆ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ ਦੇ ਸਿਵਲ ਹਸਪਤਾਲ ਵਿਖੇ ਹੋਏ ਇਸ ਸਮਾਗਮ ਦੌਰਾਨ ਆਖਰੀ ਉਮੀਦ ਸੰਸਥਾ ਵਲੋ ਸਿਵਿਲ ਹਸਪਤਾਲ ਨਾਲ ਮਿਲ ਕੇ ਨਿਭਾਇਆ ਜਾ ਰਹੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ।

ਆਖਰੀ ਉਮੀਦ N.G.O ਨੂ ਇਹ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਨੀਤਿਕ, ਧਾਰਮਿਕ ਸੰਸਥਾਵਂ ਤੋਂ ਇਲਾਵਾ ਸਿਵਲ ਹਸਪਤਾਲ ਦੀ ਪੂਰੀ ਟੀਮ ਮੌਜੂਦ ਸੀ।
#CivilHospital #civilhospital #jalandharcity #sewa #smajsewa #manavta #manukhta_di_sewa_