JPB NEWS 24

Headlines

ਤੂੰ ਹੀ ਤੂੰ ਸੇਵਾ ਸੁਸਾਇਟੀ ਅੰਬੇਦਕਰ ਨਗਰ ਬਸਤੀ ਨੂੰ ਵੱਲੋਂ 9ਵਾਂ ਸਲਾਨਾ ਭੰਡਾਰਾ

ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਰਾਸ਼ਨ ਸਮੱਗਰੀ ਦੇ ਟਰੱਕ ਕੀਤੇ ਰਵਾਨਾ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ (ਜੇ ਪੀ ਬੀ ਨਿਊਜ਼ 24 ) : ਤੂੰ ਹੀ ਤੂੰ ਸੇਵਾ ਸੁਸਾਇਟੀ ਅੰਬੇਦਕਰ ਨਗਰ ਬਸਤੀ ਨੌ ਵੱਲੋਂ 9ਵਾਂ ਸਲਾਨਾ ਭੰਡਾਰਾ ਮਾਂ ਬਗਲਾਮੁਖੀ ਦਰਬਾਰ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ l ਇਸ ਸਬੰਧ ਵਿੱਚ ਲੰਗਰ ਭੰਡਾਰੇ ਵਾਸਤੇ ਅੱਜ ਰਾਸ਼ਨ ਸਮੱਗਰੀ ਦੇ ਟਰੱਕ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਪਣੇ ਕਰ ਕਮਲਾਂ ਨਾਲ ਰਵਾਨਾ ਕੀਤੇ l ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਅੱਤਰੀ ਚੇਅਰਮੈਨ ਸ੍ਰ ਰਕੇਸ਼ ਨੰਦਾ ਸੈਕਟਰੀ ਸੰਦੀਪ ਚਾਵਲਾ ਉੱਪ ਪ੍ਰਧਾਨ ਰਾਜੀਵ ਸ਼ਰਮਾ ਰਾਹੁਲ ਨੰਦਾ ਸਤਨਾਮ ਅਹੂਜਾ ਕੈਸ਼ੀਅਰ ਮੁਨੀਸ਼ ਚੁੱਘ ਡਾਕਟਰ ਜੋਤਿ ਪ੍ਰਕਾਸ਼ ਅੱਤਰੀ ਸ੍ਰੀ ਨਵਦੀਪ ਜਰੀਵਾਲ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸ੍ਰੀ ਅਸ਼ਵਨੀ ਅਰੋੜਾ ਸ੍ਰੀ ਅਮਿਤ ਮਿੰਟੂ ਸਤਪਾਲ ਪੱਪੂ ਪ੍ਰਧਾਨ ਸੇਠ ਅਰੁਣ ਅਗਰਵਾਲ ਚਮਨ ਲਾਲ ਸਾਰੰਗਲ ਸ੍ਰੀ ਲਵਲੀ ਉਬਰਾਏ ਸ੍ਰੀ ਟਿੰਕੂ ਸਰਨਾ ਹਨੀ ਥਾਪਰ ਮੌਜੂਦ ਸਨl