ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਾਰੀ ਨਿਕੇਤਨ, ਜਲੰਧਰ ਦਾ ਕੀਤਾ ਦੌਰਾ, ਸਕੂਲ ਦੇ ਬੱਚਿਆਂ ਲਈ 9 ਸੀਟਾਂ ਵਾਲੀ ਵੈਨ ਕੀਤੀ ਭੇਟ
25 ਫਰਵਰੀ, ਜਲੰਧਰ - ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐਸ ਪੀ ਸਿੰਘ ਓਬਰਾਏ ਤੇ ਉਨ੍ਹਾਂ ਦੀ ਟੀਮ ਵੱਲੋਂ ਨਾਰੀ ਨਿਕੇਤਨ, ਜਲੰਧਰ ਦਾ ਦੌਰਾ ਕੀਤਾ ਗਿਆ, ਜਿੱਥੇ…