ਸ੍ਰੀ ਮਹਿੰਦਰ ਭਗਤ ਜੇ ਕੈਬਨਟ ਮੰਤਰੀ ਬਣਨ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਪਣੇ ਸਾਥੀਆਂ ਸਮੇਤ ਸ਼੍ਰੀ ਭਗਤ ਦਾ ਕੀਤਾ ਸਨਮਾਨ ਇਸ ਮੌਕੇ ਤੇ ਸ਼੍ਰੀ ਮਹਿੰਦਰ ਭਗਤ ਜੀ ਨੂੰ ਦੁਸ਼ਾਲਾ ਭੇਟ ਕਰਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਆਮ ਆਦਮੀ ਪਾਰਟੀ ਆਗੂ ਦੇ ਨਾਲ ਸ਼੍ਰੀ ਰਜੀਵ ਉਂਕਾਰ ਟਿਕਾ ਕੌਂਸਲਰ ਸਰਦਾਰ ਅਮਰਜੀਤ ਸਿੰਘ ਧਮੀਜਾ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸਰਦਾਰ ਦਰਸ਼ਨ ਸਿੰਘ ਗੁਲਾਟੀ ਸ਼੍ਰੀ ਮਹਿੰਦਰ ਪਾਲ ਸ੍ਰੀ ਸਲੀਲਕਈ ਸ੍ਰੀ ਰਵਨੀਕ ਰੋਹੇਵਾਲ ਸ੍ਰੀ ਨਰਿੰਦਰ ਸਿੰਘ ਚੀਮਾ ਜਤਿੰਦਰ ਬੰਸਲ ਸਰਦਾਰ ਜਸਬੀਰ ਸਿੰਘ ਸ੍ਰੀ ਨੰਦ ਲਾਲ ਭਗਤ ਸ੍ਰੀ ਅਸ਼ੋਕ ਚੌਹਾਨ ਸਰਦਾਰ ਲਖਵਿੰਦਰ ਸਿੰਘ ਘੁਲਾਟੀ ਸ਼੍ਰੀ ਅਸ਼ਵਨੀ ਕੁਮਾਰ ਅਰੋੜਾ ਮਨਪ੍ਰੀਤ ਸਿੰਘ ਸੰਦੇਸ਼ ਥਾਪਾ ਸਰਦਾਰ ਜਸਬੀਰ ਸਿੰਘ ਸਰਦਾਰ ਗੁਲਜਾਰ ਸਿੰਘ ਸ੍ਰੀ ਸਤਪਾਲ ਭਗਤ ਸ੍ਰੀ ਵਰਿੰਦਰ ਗਾਂਧੀ ਸ੍ਰੀ ਹਰਬੰਸ ਲਾਲ ਭਗਤ ਸਰਦਾਰ ਅਮਰਜੀਤ ਸਿੰਘ ਭਾਟੀਆ ਸਰਦਾਰ ਹਰਪ੍ਰੀਤ ਸਿੰਘ ਭਾਟੀਆ ਦੋ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਹੋਏ
ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਸ੍ਰੀ ਮਹਿੰਦਰ ਭਗਤ ਕੈਬਨਟ ਮੰਤਰੀ ਬਣਨ ਤੇ ਆਪਣੇ ਸਾਥੀਆਂ ਸਮੇਤ ਸ਼੍ਰੀ ਭਗਤ ਦਾ ਕੀਤਾ ਸਨਮਾਨ
- Post author:JPB News 24
- Post published:October 5, 2024
- Post comments:0 Comments
You Might Also Like
दक्षिणपुरी में घर के अंदर मिले चार लोग बेहोश, तीन की मौत, एक का इलाज जारी, पुलिस कर रही जांच – Four people found unconscious inside a house in dakshinpuri, three dead, one undergoing treatment, police investigating
धार्मिक स्थलों की यात्रा करने का मानव जीवन पर काफी अधिक महत्व : विधायक रमन अरोड़ा – Traveling to religious places has great importance on human life: MLA raman arora