JPB NEWS 24

Headlines
Shri guru singh sabha held a meeting on the plan of multi-purpose mega medical camp in basti guzan

ਸ਼੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਨ ਵਿੱਚ ਬਹੁ-ਮੰਤਵੀ ਮੈਗਾ ਮੈਡੀਕਲ ਕੈਂਪ ਦੀ ਯੋਜਨਾਬੰਦੀ ‘ਤੇ ਮੀਟਿੰਗ ਸਮਾਪਤ ਹੋਈ

ਜਤਿਨ ਬੱਬਰ – 2 ਮਾਰਚ 2025 ਦਿਨ ਐਤਵਾਰ ਨੂੰ ਲੱਗਣ ਵਾਲੇ ਮਲਟੀ ਪਰਪਸ ਮੇਘਾ ਮੈਡੀਕਲ ਕੈਂਪ ਦੀ ਵਿਉਂਤਬੰਦੀ ਬਾਰੇ ਅੱਜ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਕੀਤੀ ਗਈ ਗਈ ਜਿਸ ਵਿਚ ਹਸਪਤਾਲ ਕਮੇਟੀ ਦੇ ਚੇਅਰਮੈਨ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਕਮਲਜੀਤ ਸਿੰਘ ਭਾਟੀਆ ਪ੍ਰਧਾਨ ਅਮਰਜੀਤ ਸਿੰਘ ਧਮੀਜਾ ਕੈਸ਼ੀਅਰ ਸਤੀਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਗ੍ਰੀਨਲੈਂਡ ਵਾਈਸ ਪ੍ਰਧਾਨ

ਜਸਬੀਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਬੀਰ ਸਿੰਘ ਕੈਸ਼ੀਅਰ ਹਰਚਰਨ ਸਿੰਘ ਭਾਟੀਆ ਮਹਿੰਦਰ ਪਾਲ ਅਸ਼ਵਨੀ ਟਿੰਮੀ ਕਸ਼ਮੀਰ ਸਿੰਘ ਗਰੀਨਲੈਂਡ ਰਜਵੰਤ ਸਿੰਘ ਸੇਹੰਬੀ ਅਮਰਜੀਤ ਸਿੰਘ ਟਿੰਕਾ ਅਤੇ ਸ਼ੈਰੀ ਗੁਲਾਟੀ ਆਦਿ ਹਾਜ਼ਰ ਸਨ