JPB NEWS 24

Headlines

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ 

ਮੀਰਾ ਚਲੀ ਸਤਿਗੁਰੂ ਕੇ ਧਾਮ ਸਦਭਾਵਨਾ ਯਾਤਰਾ ਦਾ ਭਾਟੀਆ ਦੰਪਤੀ ਵੱਲੋਂ ਆਪਣੇ ਇਲਾਕੇ ਵਿੱਚ ਕੀਤਾ ਗਿਆ ਵੱਡੇ ਪੱਧਰ ਤੇ ਸਵਾਗਤ 

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਹਜ਼ਾਰਾਂ ਦੇ ਇਕੱਠ ਵਿੱਚ ਕੀਤਾ ਸੰਤਾਂ ਦਾ ਸਨਮਾਣ

ਜਲੰਧਰ (ਜੋਤੀ ਬੱਬਰ )  : ਰਾਜਸਥਾਨ ਤੋਂ ਆਈ ਸਦਭਾਵਨਾ ਯਾਤਰਾ ਵੀਰਾ ਚੱਲੀ ਸਤਿਗੁਰ ਕੇ ਧਾਮ ਦਾ 120 ਫੁੱਟੀ ਰੋਡ ਤੇ ਪੁੱਜਣ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਅਤੇ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ ਸਵਾਗਤ ਤੇ ਲਗਾਏ ਗਏ ਮੰਚ ਵਿੱਚ ਜਿੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਕੋਠੇ ਸੰਤਾ ਮਹਾਂਪੁਰਖਾਂ ਦਾ ਸਨਮਾਨ ਵੀ ਕੀਤਾ ਗਿਆ

ਵਿਸ਼ਾਲ ਮੰਚ ਰਾਹੀਂ ਸਰਦਾਰ ਭਾਟੀਆ ਨੇ ਇੱਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਯਾਤਰਾ ਮਨੁੱਖਤਾ ਲਈ ਇੱਕ ਸੰਦੇਸ਼ ਹੈ ਸਵਾਗਤ ਕਰਨ ਵਾਲਿਆਂ ਵਿੱਚ ਮੰਦਿਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਧਾਰਮਿਕ ਸੰਸਥਾਵਾਂ ਅਤੇ ਐਨਜੀਓ ਸ਼ਾਮਲ ਸਨ ਹੋਰਨਾਂ ਤੋਂ ਇਲਾਵਾ ਸ੍ਰੀ ਸੁਮੀਤ ਮਰਵਾਹਾ ਗੋਲਡੀ ਪ੍ਰਧਾਨ ਸ੍ਰੀ ਗੀਤਾ ਮੰਦਰ ਅਦਰਸ਼ ਨਗਰ ਸ੍ਰੀ ਅਸ਼ੋਕ ਕੁਮਾਰ ਚੱਢਾ ਪ੍ਰਧਾਨ ਸ੍ਰੀ ਰਾਮ ਹਾਲ ਕਮੇਟੀ ਸਰਦਾਰ ਗੁਰਦੇਵ ਸਿੰਘ ਗੋਲਡੀ ਭਾਟੀਆ ਯੂਥ ਆਗੂ ਰਣਜੀਤ ਸਿੰਘ ਰਾਣਾ ਸ੍ਰੀਕਾਂਤ ਕਰੀਰ ਸ੍ਰੀ ਦਵਿੰਦਰ ਅਰੋੜਾ ਸ੍ਰੀ ਦੀਪਕ ਜੋੜਾ,

ਸ੍ਰੀ ਗੌਰਵ ਜੋੜਾ ਭਗਤ ਮਨੋਹਰ ਲਾਲ ਰਵਿੰਦਰ ਅੱਤਰੀ ਸੁਰਿੰਦਰ ਸਿੰਘ ਬਿਟੂ ਅਸ਼ਵਨੀ ਕੁਮਾਰ ਅਰੋੜਾ ਮਹਿੰਦਰਪਾਲ ਨਿੱਕਾ ਹਰਵਿੰਦਰ ਸਿੰਘ ਭਾਟੀਆ ਸੰਦੀਪ ਸਿੰਘ ਵਿੱਕੀ ਜਸਬੀਰ ਸਿੰਘ ਜੀ ਬਲਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਭਾਟੀਆ ਕਸ਼ਮੀਰ ਸਿੰਘ ਤੋਂ ਇਲਾਵਾ ਜਸਪਾਲ ਕੌਰ ਭਾਟੀਆ ਦਾ ladies ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਿਨ੍ਹਾਂ ਵਿੱਚ ਇੰਦਰਜੀਤ ਕੌਰ ਪੂਨਮ ਅਰੋੜਾ ਸ਼੍ਰੀਮਤੀ ਸ਼ਮਾ ਸਹਿਗਲ ਪ੍ਰੀਤੀ ਭਾਟੀਆ ਸ੍ਰੀਮਤੀ ਪ੍ਰਵੀਨ ਚਿੱਬੜ ਸ੍ਰੀਮਤੀ ਰਾਜ ਉੱਪਲ ਸ੍ਰੀਮਤੀ ਪ੍ਰਵੀਨ ਧੀਰ ਕਵਿਤਾ ਰਾਣੀ ਸ੍ਰੀਮਤੀ ਅਨੀਤਾ ਚੱਢਾ ਸ੍ਰੀਮਤੀ ਨੀਲਮ ਕੁਮਾਰੀ ਸ਼ਾਮਲ ਸੀ