ਵਾਰਡ ਨੰਬਰ 45 ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਭਾਟੀਆ ਦੰਪਤੀ ਨੇ ਕੀਤਾ ਨਿਰੀਖਣ
ਇਲਾਕੇ ਦੀਆਂ ਸੁਣੀਆਂ ਸਮੱਸਿਆਵਾਂ
ਵਿਕਾਸ ਕਾਰਜ ਤੇਜੀ ਨਾਲ ਮੁਕੰਮਲ ਕੀਤੇ ਜਾਣਗੇ – ਕਮਲਜੀਤ ਸਿੰਘ ਭਾਟੀਆ
ਜਲੰਧਰ ਸ਼ਹਿਰ ਦੇ ਵਾਰਡ ਨੰਬਰ 45 ਜਿਹੜਾ ਹਮੇਸ਼ਾ ਹੀ ਵਿਕਾਸ ਕਾਰਜਾਂ ਪੱਖੋਂ ਸਭ ਤੋਂ ਮੋਹਰੀ ਰਿਹਾ ਹੈ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਗੋਬਿੰਦ ਨਗਰ ਦੀਆਂ ਗਲੀਆਂ ਦਾ ਨਿਰਮਾਣ ਅਤੇ ਬਾਗ ਆਹਲੂਵਾਲੀਆ ਵਿਖੇ ਚੱਲ ਰਹੇ ਸਿਮਟ ਦੀਆਂ ਗਲੀਆਂ ਦੇ ਨਿਰਮਾਣ ਦਾ ਅੱਜ ਭਾਟੀਆ ਦੰਪਤੀ ਵੱਲੋਂ ਆਪਣੀ ਟੀਮ ਨਾਲ ਨਿਰੀਖਣ ਕੀਤਾ ਗਿਆ ਅਤੇ ਚੱਲ ਰਹੇ ਵਿਕਾਸ ਕਾਰਜ ਵਿੱਚ ਰੋਡ ਗਲੀਆਂ ਦੇ ਨਿਰਮਾਣ ਅਤੇ ਲੈਵਲ ਸਬੰਧੀ ਦੁਨੀਆਂ ਸ਼ਿਕਾਇਤਾਂ ਦਾ ਮੌਕੇ ਤੇ ਜਾਇਜ਼ਾ ਲਿਆ ਅਤੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਨਿਰਮਾਣ ਕਾਰਜ ਵਿੱਚ ਕਿਸੇ ਵੀ ਤਰਾਂ ਦੀ ਕਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਮੋਕੇ ਤੇ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ ਭਾਟੀਆ ਦੰਪਤੀ ਦੇ ਨਾਲ ਇਲਕੇ ਦੇ ਪਤਵੰਤੇ ਲੋਕ ਵੀ ਸ਼ਾਮਲ ਸਨ ਹੋਰਨਾਂ ਤੋਂ ਇਲਾਵਾ ਸ੍ਰੀ ਰਮੇਸ਼ ਕੁਦਰਾ ਸਰਦਾਰ ਮਨਿੰਦਰ ਸਿੰਘ ਭਾਟੀਆ ਨਵ ਕੁੰਦਰਾ ਬਾਵਾ ਜੈਰਥ ਰਮੇਸ਼ ਬਜਾਜ ਰਮਨ ਖਰਬੰਦਾ ਅਸ਼ਵਨੀ ਕੁਮਾਰ ਅਰੋੜਾ ਸਤੀਸ਼ ਕੁਮਾਰ ਰਿੰਪੀ ਅਰੋੜਾ ਹਰਵਿੰਦਰ ਸਿੰਘ ਭਾਟੀਆ ਸ੍ਰੀ ਜਤਿੰਦਰ ਮਹਿੰਦੀਰੱਤਾ ਸਰਦਾਰ ਗੁਰਬਖਸ਼ ਸਿੰਘ ਸ੍ਰੀ ਸ਼ਮੀ ਖੁਰਾਣਾ ਰੋਮੀ ਰਾਜਪੂਤ ਸੁਰੇਸ਼ ਜੁਲਕਾ ਡਾਕਟਰ ਪ੍ਰਿਤਪਾਲ ਸਿੰਘ ਸੈਣੀ ਸ਼੍ਰੀ ਸੁਭਾਸ਼ ਅਰੋੜਾ ਗੌਤਮ ਨਾਰੰਗ ਸੰਜੀਵ ਨਾਰੰਗ ਸ੍ਰੀਮਤੀ ਰਾਜ ਉੱਪਲ ਸ੍ਰੀਮਤੀ ਰੀਤਾ ਗਾਂਧੀ ਇੰਦਰਜੀਤ ਕੌਰ ਸੋਨੀਆ ਭਾਟੀਆ