Sheetal Angural ji reached out to help the flood affected people.
ਜਲੰਧਰ ਵੈਸਟ ਦੇ ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਜੀ ਸ਼ਾਹਕੋਟ ਦੇ ਲੋਹੀਆ ਖਾਸ ਪਿੰਡ ਵਿੱਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ਤੇ ਪਹੁੰਚੇ। ਵਿਧਾਇਕ ਜੀ ਵੱਲੋ ਪਾਣੀ ਵਿਚ ਘਿਰੇ ਹੋਏ ਕਈ ਪਿੰਡਾਂ ਦੇ ਲੋਕਾਂ ਨੂੰ ਖਾਨ ਪੀਣ ਅਤੇ ਹੋਰ ਜਰੂਰੀ ਚੀਜਾਂ ਪਹੁੰਚਾਉਣ ਦੀ ਸੇਵਾ ਨਿਭਾਈ ਗਈ।

ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ… ਸਰਕਾਰ ਹਰ ਔਖੀ ਘੜੀ ‘ਚ ਲੋਕਾਂ ਦੇ ਨਾਲ ਹੈ… ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸ਼ਕਿਲ ਦੀ ਘੜੀ ‘ਚ ਹਿੰਮਤ ਅਤੇ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ। ਦੁਆਰਾ..

ਜੇਕਰ ਕਿਸੇ ਵੀ ਪੀੜਿਤ ਪਰਿਵਾਰ ਨੂੰ ਕਿਸੇ ਚੀਜ ਦੀ ਜਰੂਰਤ ਹੋਏ ਤਾ ਮੇਰੇ ਦਫ਼ਤਰ ਦੇ ਹੈਲਪ ਲਾਈਨ ਨੰਬਰ 9815950031, 9815960031 ਤੇ ਜਾਣਕਾਰੀ ਦੇ ਸਕਦੇ ਹੋ।
About The Author
You Might Also Like