Jalandhar police under the leadership of special DGP shri ram singh IPS launched a special CASO campaign to curb illegal activities
ਜਲੰਧਰ ਪੁਲਿਸ ਵੱਲੋ ਸ਼ਪੈਸ਼ਲ ਡੀ.ਜੀ.ਪੀ ਸ਼੍ਰੀ ਰਾਮ ਸਿੰਘ ਆਈ.ਪੀ.ਐਸ ਦੀ ਅਗਵਾਈ ਹੇਠ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸ਼ਪੈਸ਼ਲ ਕਾਸੋ ਅਪਰੇਸ਼ਨ ਚਲਾਇਆ
ਜਲੰਧਰ, 09 ਅਗਸਤ 2025, संदीप - ਸ਼ਪੈਸ਼ਲ ਡੀ.ਜੀ.ਪੀ (ਟੈਕਨੀਕਲ ਸਪੋਰਟ ਸਰਵਿਸਿਜ਼) ਸ਼੍ਰੀ ਰਾਮ ਸਿੰਘ, ਆਈ.ਪੀ.ਐਸ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀਮਤੀ ਧਨਪ੍ਰੀਤ ਕੌਰ ਦੀ ਅਗਵਾਈ ਹੇਠ, ਸ਼ਹਿਰ ਵਿੱਚ ਇੱਕ ਸ਼ਪੈਸ਼ਲ ਕਾਸੋ…