ਬਾਬਾ ਸਿੱਧ ਬਲੀ ਦਰਬਾਰ ਤੇ ਪ੍ਰਭਾਤ ਫੇਰੀ ਦਾ ਪ੍ਰਿਥੀਪਾਲ ਕੈਲੇ ਨੇ ਸੰਗਤਾਂ ਨਾਲ ਕੀਤਾ ਨਿੱਘਾ ਸਵਾਗਤ
ਜਤਿਨ ਬੱਬਰ - ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ਪ੍ਰਭਾਤ ਫੇਰੀ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਤੋਂ ਸ਼ੁਰੂ ਹੋਈ। ਪ੍ਰਭਾਤਫੇਰੀ, ਮੁੱਖ ਗਲੀਆਂ ਦੀ ਪਰਿਕਰਮਾ ਕਰਦੀ ਹੋਈ ਬਾਬਾ ਸਿੱਧ…