ਰਿੰਕੂ ਨੇ ਜਲੰਧਰ ਵਿੱਚ ਪੰਜ ਰੇਲਵੇ ਅੰਡਰਪਾਸਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ
ਜਲੰਧਰ, 10 ਮਾਰਚ, ਜਤਿਨ ਬੱਬਰ - ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਰੇਲਵੇ ਮੰਤਰਾਲੇ ਨੂੰ ਫਗਵਾੜਾ-ਫਿਲੌਰ, ਭੱਟੀਆਂ-ਫਿਲੌਰ ਅਤੇ ਫਿਲੌਰ-ਲੁਧਿਆਣਾ ਰੇਲਵੇ ਕਰਾਸਿੰਗਾਂ 'ਤੇ ਪੰਜ ਸੀਮਤ ਉਚਾਈ ਸਬਵੇਅ (ਐੱਲ.ਐੱਚ.ਐੱਸ.) ਦੇ ਨਿਰਮਾਣ…