ਵਾਰਡ ਨੰਬਰ 25 ਸੈਂਟਰਲ ਟਾਊਨ ਵਿੱਚ 36 ਲੱਖ ਦੀ ਲਾਗਤ ਨਾਲ ਗਲੀਆਂ ਦੇ ਕੰਮ ਦਾ ਉਦਘਾਟਨ ਕੌਂਸਲਰ ਉਮਾ ਬੇਰੀ ਵਲੋਂ — ਕਾਂਗਰਸੀ ਕੌਂਸਲਰਾਂ ਨੇ ਵਿਕਾਸ ਕੰਮਾਂ ‘ਚ ਨਜਰਅੰਦਾਜੀ ‘ਤੇ ਜਤਾਇਆ ਰੋਸ
ਅੱਜ ਵਾਰਡ ਨੰਬਰ.25 ਵਿੱਚ ਮੁਹੱਲਾ ਸੈਂਟਰਲ ਟਾਊਨ ਵਿਖੇ ਗਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਕੌਂਸਲਰ ਉਮਾ ਬੇਰੀ ਵਲੋ ਕੀਤਾ ਗਿਆ ਅੱਜ ਵਾਰਡ ਨੰਬਰ.25 ਵਿੱਚ ਸੈਂਟਰਲ ਟਾਊਨ ਦੀਆਂ ਗਲੀਆਂ ਬਣਾਉਣ ਦੇ…