In the 67th interdistrict hockey tournament PIS - bathinda, badal, SAS nagar/patiala teams will compete in the semi-finals
67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ‘ਚ ਪੀਆਈਐਸ – ਬਠਿੰਡਾ, ਬਾਦਲ, ਐਸ.ਏ.ਐਸਨਗਰ/ਪਟਿਆਲਾ ਟੀਮਾਂ ‘ਚ ਹੋਵੇਗਾ ਸੈਮੀਫਾਈਨਲ ਮੁਕਾਬਲਾ
ਜਲੰਧਰ 8 ਨਵੰਬਰ( ) ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੇ 67ਵੀਆਂ ਅੰਤਰ - ਜਿੱਲ੍ਹਾ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਚੱਲ ਰਹੇ ਵੱਖ- ਵੱਖ ਪੂਲ ਮੈਚਾਂ ਦੋਰਾਨ ਵਧੀਆ…