Stopping of vande bharat express will not only benefit jalandhar but also doaba region – MP sushil kumar rinku
ਵੰਦੇ ਭਾਰਤ ਐਕਸਪ੍ਰੈਸ ਦੇ ਰੁਕਣ ਨਾਲ ਜਲੰਧਰ ਹੀ ਨਹੀਂ ਸਗੋਂ ਦੋਆਬਾ ਖੇਤਰ ਨੂੰ ਵੀ ਮਿਲੇਗਾ ਵੱਡਾ ਫਾਇਦਾ – ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ
ਜਲੰਧਰ, 30 ਦਸੰਬਰ (ਜਤਿਨ ਬੱਬਰ) - ਵੰਦੇ ਭਾਰਤ ਐਕਸਪ੍ਰੈੱਸ ਨਾਲ ਜਲੰਧਰ ਨੂੰ ਹੀ ਨਹੀਂ ਬਲਕਿ ਲੋਕਾਂ ਨੂੰ ਫਾਇਦਾ ਹੋਵੇਗਾ | ਪੂਰੇ ਦੁਆਬਾ ਖੇਤਰ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ…