Regarding the election of the president of Gu. singh sabha jalandhar cantonment, the 5 member selection committee submitted a memorandum to DC and CP
5 ਮੈਂਬਰੀ ਚੋਣ ਕਮੇਟੀ ਨੇ DC ਅਤੇ CP ਨੂੰ ਗੁ. ਸਿੰਘ ਸਭਾ, ਜਲੰਧਰ ਛਾਉਣੀ ਦੀ ਹੋ ਰਹੀ ਪ੍ਰਧਾਨ ਦੀ ਚੋਣ ਸਬੰਧੀ ਦਿੱਤਾ ਮੰਗ ਪੱਤਰ
ਜਲੰਧਰ ਕੈਂਟ, राजकुमार - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਦੇ ਪ੍ਰਧਾਨ ਦੀ ਚੋਣ ਕਰਵਾਉਣ ਸਬੰਧੀ ਬਣਾਈ ਗਈ 5 ਮੈਂਬਰੀ ਚੋਣ ਕਮੇਟੀ ਨੇ ਡਿਪਟੀ ਕਮੀਸ਼ਨਰ ਡਾ. ਹਿਮਾਂਸ਼ੂ ਅਗਰਵਾਲ…