When the police went to arrest the accused in 10 cases, the father and son climbed onto the roof and applied high voltage
10 ਪਰਚਿਆਂ ਚ ਨਾਮਜ਼ਦ ਨੂੰ ਜਦੋਂ ਪੁਲਿਸ ਗਈ ਕਾਬੂ ਕਰਨ ਤੱਦ ਪਿਉ ਪੁੱਤ ਨੇ ਛੱਤ ਤੇ ਚੜ੍ਹ ਕੇ ਕੀਤਾ ਹਾਈ ਵੋਲਟੇਜ਼
ਸੰਦੀਪ - ਘਟਨਾ ਬਟਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੀ ਹੈ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵਲੋਂ ਸਮਿੰਦਰ ਸਿੰਘ ਨਾਮਕ ਵਿਅਕਤੀ ਜੋ 10 ਪਰਚਿਆਂ ਵਿੱਚ ਨਾਮਜ਼ਦ ਹੈ ਦੇ ਘਰ ਨੂੰ ਘੇਰ ਲਿਆ ਲੇਕਿਨ…