You are currently viewing ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ 15 ਗੱਟੂ ਚਾਈਨਾ ਡੋਰ ਸਮੇਤ 01 ਕਾਬੂ

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ 15 ਗੱਟੂ ਚਾਈਨਾ ਡੋਰ ਸਮੇਤ 01 ਕਾਬੂ

ਥਾਣਾ ਗੇਟ ਹਕੀਮਾਂ ਦੀ ਚੌਕੀ ਪੁਤਲੀਘਰ ਵੱਲੋਂ 15 ਗੱਟੂ ਚਾਈਨਾ ਡੋਰ ਸਮੇਤ 01 ਕਾਬੂ

ਅੰਮ੍ਰਿਤਸਰ (ਸਾਹਿਲ ਗੁਪਤਾ) : ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਇੰਸਪੈਕਟਰ ਗੁਰਬਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਪ੍ਰੀਤ ਸਿੰਘ ਇੰਚਾਰਜ਼ ਪੁਲਿਸ ਚੌਕੀ ਪੁਤਲੀਘਰ ਸਮੇਤ ਪੁਲਿਸ ਪਾਰਟੀ ਵੱਲੋ ਸੂਚਨਾ ਦੇ ਅਧਾਰ ਪਰ ਦੋਸ਼ੀ ਦੀਪਕ ਸ਼ਰਮਾਂ ਨੂੰ ਕਾਬੂ ਕਰਕੇ ਇਸ ਪਾਸੋਂ 15 ਗੱਟੂ ਚਾਈਨਾ ਡੋਰ ਬ੍ਰਾਮਦ ਕੀਤੇ ਗਏ।

About The Author

Leave a Reply