Pathankot-Dalhoji road is completely closed for heavy vehicles till 6 am on 15 August due to debris falling from the hill near Dunera.
ਪਠਾਨਕੋਟ ਡਲਹੋਜੀ ਰੋਡ ਤੇ ਦੁਨੇਰਾ ਦੇ ਨਜਦੀਕ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਹੈਵੀ ਵਾਹਨਾ ਲਈ 15 ਅਗਸਤ ਸਾਮ 6 ਵਜੇ ਤੱਕ ਪੂਰੀ ਤਰ੍ਹਾਂ ਬੰਦ
ਪਠਾਨਕੋਟ, 13 ਅਗਸਤ 2023:--- ਪਠਾਨਕੋਟ ਤੋਂ ਡਲਹੋਜੀ ਰੋਡ ਜੋ ਦੁਨੇਰਾ ਤੋਂ ਹੋ ਕੇ ਜਾਂਦਾ ਹੈ ਤੇ ਪਹਾੜ ਦਾ ਮਲਵਾ ਡਿੱਗਣ ਕਾਰਨ ਰੋਡ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ,…