On reaching jalandhar city, the MP welcomed the tableau by showering flowers and said that it is a symbol of the country's glorious history and rich heritage. tableau of punjab
ਸੰਸਦ ਮੈਂਬਰ ਨੇ ਜਲੰਧਰ ਸ਼ਹਿਰ ਪਹੁੰਚਣ ‘ਤੇ ਝਾਂਕੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਹਨ। ਪੰਜਾਬ ਦੀ ਝਾਂਕੀ
ਜਲੰਧਰ, 29 ਜਨਵਰੀ, ਜਤਿਨ ਬੱਬਰ - ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਆਜ਼ਾਦੀ ਸੰਗਰਾਮ ਵਿੱਚ ਜਾਨਾਂ…