ਸਾਂਸਦ ਸੁਸ਼ੀਲ ਰਿੰਕੂ ਨੇ ਮਾਡਲ ਟਾਊਨ ਦੇ ਮਸੰਦ ਚੌਕ ਦਾ ਸੁੰਦਰੀਕਰਨ ਤੋਂ ਬਾਅਦ ਉਦਘਾਟਨ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਹੋਰ ਚੌਕਾਂ ਦੀ ਵੀ ਇਸੇ ਤਰਜ਼ ‘ਤੇ ਸਾਂਭ-ਸੰਭਾਲ ਕਰਨ ਦੀ ਵਕਾਲਤ ਕਰਦੇ ਹਨ
ਜਲੰਧਰ, 26 ਜਨਵਰੀ, ਜਤਿਨ ਬੱਬਰ - ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਪ੍ਰਸਿੱਧ ਮਸੰਦ ਚੌਕ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ। ਮਾਡਲ ਟਾਊਨ ਦੇ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ…