ਯੂਕੇ ਰਹਿਣ ਵਾਲੀ ਲੇਖਿਕਾ ਰੂਬੀ ਸਿੰਘ ਦੇ ਪਹਿਲੇ ਕਾਵਿ ਸੰਗ੍ਰਹਿ “ਅਣਕਹੇ ਜਜ਼ਬਾਤ” ਦੀ ਜਲੰਧਰ ਵਿਖੇ ਰੌਣਕਮਈ ਰਿਲੀਜ਼
ਜਲੰਧਰ, 5 ਅਪ੍ਰੈਲ, ਜਤਿਨ ਬੱਬਰ – ਯੂਨਾਈਟਿਡ ਕਿੰਗਡਮ ਵਿੱਚ ਰਹਿ ਰਹੀ ਪੰਜਾਬੀ ਪ੍ਰਵਾਸੀ ਲੇਖਿਕਾ ਰੂਬੀ ਸਿੰਘ ਦੇ ਪਹਿਲੇ ਕਾਵਿ ਸੰਗ੍ਰਹਿ “ਅਣਕਹੇ ਜਜ਼ਬਾਤ” ਦੀ ਰਿਲੀਜ਼ ਸਮਾਰੋਹ ਪੰਜਾਬ ਪ੍ਰੈਸ ਕਲੱਬ, ਜਲੰਧਰ ਵਿਖੇ…