ਮਾਤਾ ਚਿੰਤਪੁਰਨੀ ਵਿਖੇ 22ਵਾਂ ਸਲਾਨਾ ਜਾਗਰਣ 8 ਜੂਨ ਨੂੰ – ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ ਧਾਰਮਿਕ ਜੋਸ਼ ਤੇ ਸਮਾਜਿਕ ਏਕਤਾ ਨਾਲ ਹੋਵੇਗਾ ਆਯੋਜਨ
ਜਤਿਨ ਬੱਬਰ - ਜੈ ਮਾਂ ਛਿਨਮਸਤੀਕਾ ਸੇਵਾ ਸੁਸਾਇਟੀ ਵੱਲੋਂ 22ਵਾਂ ਸਲਾਨਾ ਜਾਗਰਣ 8 ਜੂਨ, ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਚਿੰਤਪੁਰਨੀ ਵਿਖੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿੱਚ ਬੜੀ ਧਾਰਮਿਕ ਸ਼ਰਧਾ ਅਤੇ…