You are currently viewing ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ; ਅਨੰਦ ਮੈਰਿਜ ਐਕਟ ਕਰਾਂਗੇ ਲਾਗੂ

ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ; ਅਨੰਦ ਮੈਰਿਜ ਐਕਟ ਕਰਾਂਗੇ ਲਾਗੂ

ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ; ਅਨੰਦ ਮੈਰਿਜ ਐਕਟ ਕਰਾਂਗੇ ਲਾਗੂ

ਬਾਬੇ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸੀਐਮ ਪੰਜਾਬ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਹੋਇਆ ਕਿਹਾ ਕਿ, ਅਨੰਦ ਮੈਰਿਜ ਐਕਟ ਜਲਦੀ ਹੀ ਪੰਜਾਬ ਦੇ ਅੰਦਰ ਲਾਗੂ ਕਰਾਂਗੇ। ਮਾਨ ਨੇ ਇਹ ਵੀ ਫ਼ੈਸਲਾ ਕੀਤਾ ਕਿ, ਅਨੰਦ ਮੈਰਿਜ ਐਕਟ ਦਾ ਪ੍ਰਚਾਰ ਵੀ ਕਰਾਂਗੇ।

Leave a Reply