You are currently viewing AC ਰਿਪੇਅਰ ਕਰਨ ਗਏ ਮੁੰਡੇ ਦਾ ਮੋਟਰ ਸਾਈਕਲ ਹੋਇਆ ਚੋਰੀ

AC ਰਿਪੇਅਰ ਕਰਨ ਗਏ ਮੁੰਡੇ ਦਾ ਮੋਟਰ ਸਾਈਕਲ ਹੋਇਆ ਚੋਰੀ

AC ਰਿਪੇਅਰ ਕਰਨ ਗਏ ਮੁੰਡੇ ਦਾ ਮੋਟਰ ਸਾਈਕਲ ਹੋਇਆ ਚੋਰੀ

ਰਾਜ ਨਗਰ ਵਿੱਚ ਰਹਿਨ ਵਾਲਾ ਅੰਸ਼ੂ ਨਾਮ ਦਾ ਮੁੰਡਾ ਜੌ ਕਿ Ac ਰਿਪੇਅਰ ਦਾ ਕੰਮ ਕਰਦਾ ਹੈ ਅੱਜ ਜਦੋਂ ਦੁਪਹਿਰ ਦੇ ਸਮੇਂ ਆਪਣੇ ਘਰੋਂ ਕੰਮ ਤੇ ਚਰਨਜੀਤ ਪੂਰੇ ਗਿਆ ਤਾ ਜਦੋਂ ਗ੍ਰਾਹਕ ਦੇ ਘਰ ਤੋ AC ਦੀ Service ਕਰਕੇ ਘਰੋਂ ਨਿਕਲਿਆ ਤਾਂ ਦੇਖਿਆ ਕਿ ਮੋਟਰਸਾਈਕਲ ਜਿਸਦਾ ਨੰਬਰ PB08 CQ 4512 ਗਾਇਬ ਸੀ ਇਸ ਸੰਬੰਧ ਵਿਚ ਅੰਸ਼ੂ ਨੇ ਥਾਣਾ Div No. 2 ਵਿੱਚ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਪਤਾ ਲਗਾ ਕਿ ਮੋਟਰਸਾਈਕਲ ਚੋਰੀ ਕਰਨ ਵਾਲਿਆ ਦਾ ਕੋਈ ਗਿਰੋਹ ਜੌ ਪਿਛਲੇ ਕੁਛ ਦਿਨਾਂ ਤੋਂ ਮੋਟਰਸਾਈਕਲ ਚੋਰੀ ਕਰ ਰਹੇ ਹਨ ਉਹ ਜਲਦ ਹੀ ਇਸ ਗਿਰੋਹ ਨੂੰ ਫੜ ਲੈਣਗੇ

Leave a Reply