You are currently viewing ਕੀ ਬਣੂਗਾ ਪੰਜਾਬ ਦਾ ? ਕੀ ਤੁੱਸੀ ਸਹਿਮਤ ਹੋ ਇਸ ਸੰਦੇਸ਼ ਨਾਲ – ਆਪਣੇ ਸੁਝਾਵ ਜ਼ਰੂਰ ਦਿਉ

ਕੀ ਬਣੂਗਾ ਪੰਜਾਬ ਦਾ ? ਕੀ ਤੁੱਸੀ ਸਹਿਮਤ ਹੋ ਇਸ ਸੰਦੇਸ਼ ਨਾਲ – ਆਪਣੇ ਸੁਝਾਵ ਜ਼ਰੂਰ ਦਿਉ

ਸਟੋਰੀ ਅਤੇ ਸੰਦੇਸ਼ ਦੀ ਪੇਸ਼ਕਸ਼ : Viney Arora

ਸੋਚਣ ਡੇਆ ਹਾਂ ਕੀ ਆਟਾ ਦਾਲ ਤਾਂ ਕਮਾਕੇ ਖ਼ਾ ਲਵਾਂਗੇ ਨਾਲ਼ੇ ਮੰਗਤਿਆਂ ਵਾਲ਼ੀ ਫੀਲਿੰਗ ਵੀ ਨਹੀਂ ਆਊਗੀ

ਹਜ਼ਾਰ ਰੁਪਏ ਨਾ ਵੀ ਮਿਲਣ ਤਾਂ ਵੀ ਸਰਜੂ

ਪਰ ਜੇ ਜੰਗਲ ਵੱਢ ਕੇ ਪੰਜਾਬ ਨੂੰ ਰੇਗਿਸਤਾਨ ਬਣਾ ਦਿੱਤਾ ਤਾਂ ਹਜਾਰਾਂ ਜਾਨਵਰ ਪੰਛੀ ਕਿੱਥੇ ਜਾਣਗੇ? ਤੇ ਆਉਣ ਵਾਲ਼ੀ ਪੀੜ੍ਹੀ ਹਵਾ ਤੋਂ ਬਿਨ੍ਹਾਂ ਸਾਹ ਕਿਵੇਂ ਲਵੇਗੀ?

ਨਹਿਰਾਂ ਪੱਕੀਆਂ ਹੋ ਗਈਆਂ ਤਾਂ ਇੱਕ ਤਾਂ ਬਾਰਿਸ਼ ਦਾ ਪਾਣੀ ਨਹੀਂ ਸੋਖਣਾ ਧਰਤੀ ਨੇ ਦੂਜਾ ਜੋ ਮਾੜੀ ਮੋਟੀ ਨਮੀ ਹੈਗੀ ਉਹ ਵੀ ਖ਼ਤਮ ਹੋਗੀ ਤਾਂ ਜੋ ਥੋੜੇ ਬਹੁਤੇ ਰੁੱਖ ਲੱਗੇ ਹੋਏ ਉਹ ਵੀ ਸੁੱਕ ਜਾਣੇ

ਫਿਰ ਕੀ ਬਣੂਗਾ ਪੰਜਾਬ ਦਾ?

Leave a Reply